ਜੀਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਾ. ਸੰ. ਸੰਗ੍ਯਾ—ਜੀਵਿਕਾ. ਗੁਜ਼ਾਰਾ. “ਚਾਕਰ ਹ੍ਵੈ ਜੀਵਾ ਸੁ ਚਲਾਵੈ.” (ਗੁਪ੍ਰਸੂ) ੨ ਧਨੁਖ ਦੀ ਰੱਸੀ. ਚਿੱਲਾ । ੩ ਪ੍ਰਿਥਿਵੀ। ੪ ਸ੍ਰੀ ਗੁਰੂ ਅੰਗਦ ਦੇਵ ਦਾ ਲਾਂਗਰੀ ਭਾਈ ਜੀਵਾ. “ਰਹੁ ਰਾਜੀ ਬਨ ਗੁਰਮੁਖ ਜੀਵਾ.” (ਗੁਪ੍ਰਸੂ) ੫ ਜੀਵਾਂ. ਜਿਉਂਦਾ ਹਾਂ. “ਜੀਵਾ ਤੇਰੈ ਨਾਇ.” (ਧਨਾ ਛੰਤ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.