ਜੇ ਉਹ ਠੀਕ ਸਮਝੇ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
If it deems fit_ਜੇ ਉਹ ਠੀਕ ਸਮਝੇ: ਕਾਨੂੰਨ ਦੀ ਖਰੜਾਕਾਰੀ ਵਿਚ ਇਹ ਸ਼ਬਦ ਉਥੇ ਵਰਤੇ ਜਾਂਦੇ ਹਨ ਜਿਥੇ ਵਿਧਾਨ ਮੰਡਲ ਦਾ ਮਨਸ਼ਾ ਇਹ ਹੋਵੇ ਕਿ ਹੁਕਮ ਕਰਨ ਵਾਲੀ ਅਦਾਲਤ ਉਸ ਹੁਕਮ ਦਾ ਕਾਰਨ ਵੀ ਬਿਆਨ ਕਰੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First