ਡੋਮੇਨ ਨਾਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Domain Name
ਇੰਟਰਨੈੱਟ ਨਾਲ ਜੁੜੇ ਹਰੇਕ ਕੰਪਿਊਟਰ ਦਾ ਇਕ ਆਪਣਾ ਵਿਸ਼ੇਸ਼ ਨਾਮ ਹੁੰਦਾ ਹੈ ਜਿਸ ਨੂੰ ਇੰਟਰਨੈੱਟ ਪ੍ਰੋਟੋਕਾਲ ਪਤਾ ਜਾਂ ਆਈਪੀ (IP) ਕਿਹਾ ਜਾਂਦਾ ਹੈ। ਲੰਬੇ ਆਈਪੀ ਪਤੇ ਯਾਦ ਰੱਖਣ 'ਚ ਆਉਂਦੀ ਮੁਸ਼ਕਿਲ ਤੋਂ ਬਚਣ ਲਈ ਡੋਮੇਨ ਨਾਮ ਪ੍ਰਣਾਲੀ ਵਿਕਸਿਤ ਹੋਈ। ਦੂਸਰੇ ਸ਼ਬਦਾਂ ਵਿੱਚ ਇੰਟਰਨੈੱਟ ਉੱਤੇ ਸਾਰੇ ਹਾਸਟ ਨਾਂਵਾਂ ਨੂੰ ਵਿਵਸਥਿਤ ਕਰ ਕੇ ਐਡਰੈੱਸ ਵਿੱਚ ਬਦਲਣ ਵਾਲੀ ਪ੍ਰਣਾਲੀ ਨੂੰ ਡੋਮੇਨ ਨਾਮ ਪ੍ਰਣਾਲੀ ਕਿਹਾ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First