ਡੌਸ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
DOS
ਇਸ ਦਾ ਪੂਰਾ ਨਾਮ ਡਿਸਕ ਓਪਰੇਟਿੰਗ ਸਿਸਟਮ (Disk Operating System) ਹੈ। ਇਹ ਇਕ ਕਿਸਮ ਦਾ ਓਪਰੇਟਿੰਗ ਸਿਸਟਮ (OS) ਹੈ ਜੋ ਵਰਤੋਂਕਾਰ ਦਾ ਕੰਪਿਊਟਰ ਨਾਲ ਤਾਲਮੇਲ ਬਣਾਉਣ 'ਚ ਮਦਦ ਕਰਦਾ ਹੈ। ਇਸ ਵਿੱਚ ਡਿਸਕ ਨਾਲ ਸਬੰਧਿਤ ਕਮਾਂਡਾਂ ਹੁੰਦੀਆਂ ਹਨ। ਇਹ ਕਰੈਕਟਰ ਯੂਜ਼ਰ ਇੰਟਰਫੇਸ (CUI) ਕਿਸਮ ਦੀ ਹੁੰਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First