ਤੇਤਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਤੇਤਾ. ਕ੍ਰਿ. ਵਿ—ਤਾਵਤ. ਉਤਨਾ। ੨ ਸੰਗ੍ਯਾ—ਤਾਵੀਜ਼. ਧਾਤੁ ਵਿੱਚ ਮੜ੍ਹਿਆ ਹੋਇਆ ਜੰਤ੍ਰ. “ਜਬ ਤੇਤਾ ਇਹ ਕਰ ਤੇ ਲੀਜੈ.” (ਕ੍ਰਿਸਨਾਵ) ੩ ਤੇਤਾ ਯੁਗ. “ਸਤਜੁਗਿ ਸਤੁ, ਤੇਤਾ ਜਗੀ.” (ਗਉ ਰਵਿਦਾਸ)
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19631, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First