ਤੇਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Oil (ਔਇਲ) ਤੇਲ: ਤੇਲ ਦੇ ਤਿੰਨ ਮੁੱਖ ਸਾਧਨ ਹਨ ਜਿਵੇਂ (i) ਤੇਲ ਦੀ ਪ੍ਰਾਪਤੀ ਤੇਲ ਬੀਜ ਫ਼ਸਲਾਂ (oilseed crops) ਜਿਵੇਂ ਸਰੋਂ, ਅਲਸੀ, ਤੋੜੀਆ, ਆਦਿ ਤੋਂ ਹਾਸਲ ਕੀਤਾ ਜਾਂਦਾ ਹੈ। (ii) ਇਹ ਬਿਰਖਾਂ ਦੇ ਮੇਵਿਆਂ ਤੋਂ ਜਿਵੇਂ ਬਦਾਮਾਂ ਦਾ ਤੇਲ, ਲੌਂਗਾਂ ਦਾ ਤੇਲ, ਖੋਪੇ ਦਾ ਤੇਲ ਆਦਿ ਅਤੇ ਬਿਰਖਾਂ ਦੇ ਤਣਿਆਂ (ਲੱਕੜ) ਤੋਂ ਜਿਵੇਂ ਜੈਤੂਨ ਦਾ ਤੇਲ, ਆਦਿ। (iii) ਧਰਤੀ ਅੰਦਰੋਂ ਕੱਚਾ ਖਣਿਜ ਤੇਲ (crude mineral oil) ਵੀ ਪ੍ਰਾਪਤ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32361, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਤੇਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੇਲ [ਨਾਂਪੁ] (ਸਰ੍ਹੋਂ, ਤੋਰੀਏ ਆਦਿ) ਬੀਜਾਂ ਤੋਂ ਕੱਢੀ ਥਿੰਧਿਆਈ; ਪੈਟਰੋਲੀਅਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32348, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First