ਦਲ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਦਲ [ਨਾਂਪੁ] ਜੱਥਾ , ਪਾਰਟੀ , ਗਰੁੱਪ, ਸਮੂਹ , ਇਕੱਠ , ਝੁੰਡ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਦਲ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਦਲ. ਸੰ. दल्. ਧਾ—ਚੀਰਨਾ, ਪਾੜਨਾ, ਟੁਕੜੇ ਟੁਕੜੇ ਕਰਨਾ, ਕੁਮਲਾਉਣਾ। ੨ ਸੰਗ੍ਯਾ—ਪੱਤਾ. ਪਤ੍ਰ. “ਤਰੁ ਦਲ ਹਰੇ.” (ਗੁਪ੍ਰਸੂ) ੩ ਫੁੱਲ  ਦੀ ਪਾਂਖੁੜੀ. “ਲੋਚਨ ਅਮਲ  ਕਮਲ  ਦਲ ਜੈਸੇ.” (ਨਾਪ੍ਰ) ੪ ਦਲੀਆ. ਮਲੀਦਾ. “ਤਹ ਕਰਦਲ ਕਰਨਿ ਮਹਾ ਬਲੀ.” (ਸ੍ਰੀ ਤ੍ਰਿਲੋਚਨ) ਉੱਥੇ ਧਰਮ  ਰਾਜ  ਦੇ ਬਲੀ ਦੂਤ ਹੱਥ  ਨਾਲ  ਮਲੀਦਾ  ਕਰ ਛੱਡਦੇ ਹਨ।1 ੫ ਸਮੂਹ. ਝੁੰਡ. “ਰਹੈ ਕਿਰਮ ਦਲ ਖਾਈ.” (ਸੋਰ ਕਬੀਰ) ੬ ਫ਼ੌਜ. “ਚਤੁਰੰਗਨਿ ਦਲ ਸਾਜ.” (ਚੰਡੀ ੧) ੭ ਮੋਟਾਈ। ੮ ਸ਼ਸਤ੍ਰ  ਦਾ ਕੋ. ਮਿਆਂਨ। ੯ ਧਨ । ੧੦ ਦੇਖੋ, ਦਲਨ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First