ਦੁਸ਼ਮਣ ਮੁਲਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Enemy Country_ਦੁਸ਼ਮਣ ਮੁਲਕ: ਜਿਸ ਦੇਸ਼ ਨਾਲ ਲੜਾਈ ਚਲ ਰਹੀ ਹੋਵੇ ਉਹ ਦੁਸ਼ਮਣ ਮੁਲਕ ਮੰਨਿਆਂ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਕਿ ਦੁਸ਼ਮਣ ਦੇਸ਼ ਸਿਰਫ਼ ਉਹੀ ਹੋਵੇ ਜਿਸ ਨਾਲ ਲੜਾਈ ਚਲ ਰਹੀ ਹੋਵੇ। [ਲਾਲ ਚੰਦ ਬਨਾਮ ਰਾਜ (1972) 23 ਰਾਜ. ਐਲ. ਡਬਲਿਊ 675]। ਵੈਰ ਭਾਵ ਪਾਲਣ ਵਾਲਾ ਮੁਲਕ ਵੀ ਦੁਸ਼ਮਣ ਮੁਲਕ ਹੋ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 858, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.