ਦੋਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੋਸ. ਸੰ. (दुष्. ਧਾ—ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ) ਦੋ. ਸੰਗ੍ਯਾ—ਪਾਪ। ੨ ਅਵਗੁਣ. ਅ੶ਬ. ਵ੍ਯਸਨ। ੩ ਕਲੰਕ. “ਦੋਸ ਨ ਕਾਹੂ ਦੀਜੀਐ.” (ਬਿਲਾ ਮ: ੫) ੪ ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼—ਵਾਤ, ਪਿੱਤ
ਅਤੇ ਕਫ। ੫ ਸੰ. दोस्. ਭੁਜਾ. ਬਾਹੁ। ੬ ਦੇਖੋ, ਦੋਸੁ। ੭ ਫ਼ਾ ਦੋਸ਼. ਮੋਢਾ. ਕੰਧਾ। ੮ ਵੀਤਿਆ ਹੋਇਆ ਦਿਨ. ਕਲ੍ਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First