ਨਾਈਟਰੋਜਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Nitrogen (ਨਾਇਟਰਅਜਅਨ) ਨਾਈਟਰੋਜਨ: ਇਕ ਕਿਸਮ ਦੀ ਰੰਗਹੀਣ, ਸੁਗੰਧਹੀਣ ਅਤੇ ਸੁਆਦਹੀਣ ਗੈਸ। ਵਾਯੂ-ਮੰਡਲ ਦੀ ਖ਼ੁਸ਼ਕ ਵਾਯੂ ਵਿੱਚ ਇਹ ਲਗਪਗ 78 ਫ਼ੀ ਸਦੀ ਹੁੰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਨਾਈਟਰੋਜਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਈਟਰੋਜਨ [ਨਾਂਇ] (ਵਿਗਿ) ਇੱਕ ਗੈਸ ਜਿਸ ਦਾ ਕੋਈ ਰੰਗ/ਸੁਆਦ ਅਤੇ ਗੰਧ ਨਹੀਂ ਹੁੰਦੀ ਅਤੇ ਜੋ ਹਵਾ ਦਾ 4/5 ਹਿੱਸਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Nitrogen ਲਈ ਇੱਕ ਨਵਾਂ ਸ਼ਬਦ ਤਿਆਰ ਕੀਤਾ ਹੈ ਅਤੇ ਓਹ ਹੈ ਤੀਸ਼ਣਕਰ ਜੋ ਸੰਸਕ੍ਰਿਤ ਤੋਂ ਅਖਰ ਜੋੜੇ ਹਾਣ।


Prabjot Nijjar, ( 2021/04/02 04:4005)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.