ਨਿਗਰਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਗਰਾਨੀ [ਨਾਂਇ] ਰਖਵਾਲੀ, ਰੱਖਿਆ, ਦੇਖ-ਰੇਖ, ਹਿਫਾਜ਼ਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਗਰਾਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਗਰਾਨੀ. ਨਿਗਹਾਬਾਨੀ, ਪਹਰੇਦਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਗਰਾਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Revision_ਨਿਗਰਾਨੀ: ਨਿਗਰਾਨੀ ਤੋਂ ਅਦਾਲਤ ਦੀ ਅਧਿਕਾਰਤਾ ਦੀ ਪ੍ਰਕਿਰਤੀ ਪਰਗਟ ਨਹੀਂ ਹੁੰਦੀ ਜਿਸ ਦੀ ਅਦਾਲਤ ਵਰਤੋਂ ਕਰਦੀ ਹੈ, ਲੇਕਿਨ ਹੁਕਮ ਨੂੰ ਸੋਧਣ ਦੀ ਕੋਟੀ ਵਿਚ ਆਉਂਦੀ ਹੈ ਅਰਥਾਤ  ਅਦਾਲਤ ਦੁਆਰਾ ਪਾਸ ਕੀਤੇ ਹੁਕਮ ਤੇ ਮੁੜ-ਵਿਚਾਰ ਕਰਨ ਨੂੰ ਨਿਗਰਾਨੀ ਕਿਹਾ ਜਾਂਦਾ ਹੈ। ਗੰਗਾਰਾਨੀ ਬੇਰਾ ਬਨਾਮ ਪਛਮੀ ਬੰਗਾਲ ਰਾਜ (1987 ਕਲਕੱਤਾ ਐਲ ਜੇ 36) ਅਨੁਸਾਰ ਨਿਗਰਾਨੀ ਦਾ ਮਤਲਬ ਹੈ ‘‘ਜੋ ਕੁਝ ਪਹਿਲਾਂ  ਕੀਤਾ ਜਾ ਚੁੱਕਾ ਹੈ ਉਸ ਤੇ ਮੁੜ ਨਜ਼ਰ ਮਾਰਨਾ ਅਤੇ ਨਜ਼ਰਸਾਨੀ ਕਰਕੇ ਉਸ ਨੂੰ ਦਰੁਸਤ ਕਰਨਾ। ਇਹ ਇਖ਼ਤਿਆਰ ਮਸ਼ਰੂਤ ਨਹੀਂ ਹੈ ਅਤੇ ਨ ਕਿਸੇ ਬੰਦਸ਼ ਦੇ ਤਾਬੇ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.