ਨਿਰਵਸੀਅਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Intestacy_ਨਿਰਵਸੀਅਤੀ: ਆਪਣੀ ਜਾਇਦਾਦ ਦਾ ਆਪਣੀ ਮੌਤ ਉਪਰੰਤ ਵਸੀਅਤ ਦੁਆਰਾ ਨਿਪਟਾਰਾ ਕਰਨ ਤੋਂ ਬਿਨਾਂ ਸੁਵਰਗਵਾਸ ਹੋ ਜਾਣ ਦੀ ਹਾਲਤ। ਅਜਿਹੀ ਹਾਲਤ ਵਿਚ ਜਾਇਦਾਦ ਦਾ ਨਿਪਟਾਰਾ ਵਿਰਾਸਤ ਦੇ ਕਾਨੂੰਨ ਅਨੁਸਾਰ ਹੁੰਦਾ ਹੈ। ਭਾਰਤ ਵਿਚ ਵਿਰਾਸਤ ਦਾ ਕਾਨੂੰਨ ਨਿਜੀ ਕਾਨੂੰਨ ਅਧੀਨ ਆਉਂਦਾ ਹੈ। ਹਿੰਦੂਆਂ ਦੀ ਸੂਰਤ ਵਿਚ ਇਹ ਕਾਨੂੰਨ ਸੰਘਤਾਬੱਧ ਕਰ ਦਿੱਤਾ ਗਿਆ ਹੈ ਅਤੇ ਨਿਰਵਸੀਅਤੀ ਅਵੱਸਥਾ ਵਿਚ ਜਾਇਦਾਦ ਦੇ ਨਿਪਟਾਰੇ ਨੂੰ ਹਿੰਦੂ ਉੱਤਰ ਅਧਿਕਾਰ ਐਕਟ, 1956 ਲਾਗੂ ਹੁੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1198, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.