ਨੇਕ ਨੀਤੀ ਨਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
In good faith_ਨੇਕ ਨੀਤੀ ਨਾਲ: ਮਾਧਵਰਾਉ ਨਾਰਾਇਨ ਰਾਉ ਬਨਾਮ ਰਾਮ ਕ੍ਰਿਸ਼ਨ (ਏ ਆਈ ਆਰ 1958 ਐਸ ਸੀ 767) ਅਨੁਸਾਰ ਇਸ ਵਾਕੰਸ਼ ਦਾ ਮਤਲਬ ਹੈ ਕਿਸੇ ਕੰਮ ਨੂੰ ਧਿਆਨ ਅਤੇ ਸਾਵਧਾਨੀ ਨਾਲ ਕਰਨਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First