ਪੁਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਟ. ਸੰਗ੍ਯਾ—ਪੁੱਠ. ਪਾਹ । ੨ ਸੰ. पुट्. ਧਾ—ਲਪੇਟਣਾ, ਢਕਣਾ। ੩ ਸੰਗ੍ਯਾ—ਢੱਕਣ. ਆਛਾਦਨ। ੪ ਡੂਨਾ. ਦੋਨਾ। ੫ ਕਟੋਰਾ. ਪਾਤ੍ਰ. “ਕਰਣ ਪੁਟਨ ਸੰਗਿ ਪੀਵਹਿ ਸ੍ਰੋਤੇ.” (ਨਾਪ੍ਰ) ੬ ਆਸਣ. ਵਿਛਾਉਣ ਦਾ ਵਸਤ੍ਰ. “ਬੈਸਹਿਂ ਪੁਟ ਪਟ ਬਿਮਲ ਬਿਛਾਏ.” (ਨਾਪ੍ਰ) ੬ ਖੀਸਾ. ਦੇਖੋ, ਅੰ. ਪੁਟਕ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.