ਪੇਸ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੇਸ. ਸੰਗ੍ਯਾ—ਵਸ਼. ਜ਼ੋਰ. ਬਲ. “ਪੂਰਬ ਕਰੇ ਉਪਾਯ ਜੋ ਕੋ ਪੇਸ ਨ ਜਾਵੈ.” (ਗੁਪ੍ਰਸੂ) ੨ ਸੰ. ਪੇਸ਼. ਸਿ੍ਰੰਗਾਰ. ਸਿੰਗਾਰ. “ਕੇਸ ਪੇਸ ਸੋਂ ਜੂਟ ਉਪਾਰਯੋ.” (ਚਰਿਤ੍ਰ ੫੩) ੩ ਫ਼ਾ
ਕ੍ਰਿ. ਵਿ—ਸਾਮ੍ਹਣੇ. ਸੰਮੁਖ. ਅੱਗੇ. “ਯਕ ਅਰਜ ਗੁਫਤਮ ਪੇਸਿ ਤੋ.” (ਤਿਲੰ ਮ: ੧) ਪੇਸ਼ ਦੇ ਸੱਸੇ ਨੂੰ ਲੱਗੀ ਸਿਆਰੀ ਇਫ਼ਤ ਦੀ ਥਾਂ ਹੈ। ੪ ਸੰਗ੍ਯਾ—ਕੁੜਤੇ ਆਦਿ ਵਸਤ੍ਰ ਦਾ ਅਗਲਾ ਭਾਗ। ੫ ਸੰ. पेष् ਧਾ—ਮਸਲਣਾ, ਰਗੜਨਾ, ਯਤਨ ਕਰਨਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First