ਪੈਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈਕਾਰ  ਫ਼ਾ  ਸੰਗ੍ਯਾ—ਇਰਾਦਾ. ਸੰਕਲਪ. ਖ਼ਿਆਲ. “ਨਿਰਮਲ ਸਾਚਿ ਰਤਾ ਪੈਕਾਰੁ.” (ਆਸਾ ਅ: ਮ: ੧) ੨ ਜੰਗ. ਯੁੱਧ । ੩ ਪੈਰੋਕਾਰ ਦਾ ਸੰਖੇਪ, ਅਰਥਾਤ—ਕੰਮ ਵਿੱਚ ਤਤਪਰ। ੪ ਪੁਰਾਣੇ ਜ਼ਮਾਨੇ ਟਕਸਾਲ ਵਿੱਚ ਕੰਮ ਕਰਨ ਵਾਲਾ ਉਹ ਆਦਮੀ, ਜੋ ਸੁਨਿਆਰਿਆਂ ਤੋਂ ਸੁਆਹ ਖਰੀਦਕੇ ਉਸ ਵਿੱਚੋਂ ਸੁਇਨਾ ਚਾਂਦੀ ਨਿਖਾਰਿਆ ਕਰਦਾ. ਨਿਆਰੀਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.