ਪੈਸਕਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੈਸਕਾਰ. ਸੰ. ਪੁਰਸੑਕਾਰ. ਸੰਗ੍ਯਾ—ਇਨਾਮ. ਬਖ਼ਸ਼ਿਸ਼. “ਧੰਨੁ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ.” (ਵਾਰ ਰਾਮ ੩) ੨ ਦੇਖੋ, ਪੇਸ਼ਕਾਰ। ੩ ਭਾਵ—ਗੁਰੂ. ਸੰਤ । ੪ ਪ੍ਰਵੇਸ਼ ਹੋਣ ਦਾ ਭਾਵ. ਦਾਖਿਲਾ ਪੈਸਕਾਰ ਅੰਤਰ ਨਹਿ ਭਯੋ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First