ਪ੍ਰੋਸੈੱਸਰ ਸਰੋਤ : 
    
      ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Processor 
	ਕੰਪਿਊਟਰ ਦੀ ਇਕ ਅਜਿਹੀ ਇਕਾਈ  ਜੋ  ਇਨਪੁਟ  ਪ੍ਰਾਪਤ ਕਰਦੀ ਹੈ, ਉਸ ਦੀ ਪ੍ਰਕਿਰਿਆ  ਕਰਦੀ ਹੈ ਅਤੇ  ਆਉਟਪੁਟ  ਦਿੰਦੀ ਹੈ। ਪ੍ਰੋਸੈਸਰ  ਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ (CPU) ਵੀ ਕਹਿੰਦੇ ਹਨ। ਇਸ ਦੇ ਤਿੰਨ ਭਾਗ  ਹਨ- ਗਣਿਤਕ ਅਤੇ ਲੌਜਿਕ ਇਕਾਈ (ALU), ਨਿਯੰਤਰਣ ਇਕਾਈ  (CU) ਅਤੇ ਯਾਦਦਾਸ਼ਤ (Memory)।
    
      
      
      
         ਲੇਖਕ : ਸੀ.ਪੀ. ਕੰਬੋਜ, 
        ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3226, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First