ਪੱਤਰ ਪ੍ਰਿੰਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Printing
ਤੁਸੀਂ ਮਰਜ ਕੀਤੇ ਹੋਏ ਅੰਕੜਿਆਂ ਸਮੇਤ ਆਪਣੇ ਪੱਤਰ ਦਾ ਪ੍ਰਿੰਟ ਲੈ ਸਕਦੇ ਹੋ।
Address <<Address>>
City <<City>>
Pin <<Pin>>
Phone No. <<Phone No.>>
ਮਰਜ ਕੀਤੇ ਅੰਕੜੇ ਦੇਖਣਾ
1. Mail Merge ਟੂਲਬਾਰ ਦੇ Merge to Printer ਡਾਈਲਾਗ ਬਾਕਸ ਉੱਤੇ ਕਲਿੱਕ ਕਰੋ ।
ਨੋਟ: ਤੁਸੀਂ Step 5/6 ਭਾਗ ਤੋਂ Next : Complete the Merge ਉੱਤੇ ਵੀ ਕਲਿੱਕ ਕਰ ਸਕਦੇ ਹੋ।
2. ਹੁਣ Merge to Printer ਡਾਈਲਾਗ ਬਾਕਸ ਖੁੱਲ੍ਹੇਗਾ। ਲੋੜੀਂਦੀ ਪ੍ਰਿੰਟ ਸੈਟਿੰਗ ਕਰੋ ਅਤੇ OK ਉੱਤੇ ਕਲਿੱਕ ਕਰੋ। ਹੁਣ ਤੁਸੀਂ ਵੇਖੋਗੇ ਕਿ ਇੱਕ ਸਾਂਝੀ ਸੂਚਨਾ ਵਾਲੀ ਚਿੱਠੀ ਉੱਤੇ ਵੱਖ-ਵੱਖ ਪਤੇ (ਰਿਕਾਰਡ) ਪ੍ਰਿੰਟ ਹੋ ਜਾਣਗੇ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1057, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First