ਫਲੀਦਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Leguminous, leguminosae (ਲੈੱਗਯੂਮਿਨਅਸ) ਫਲੀਦਾਰ: ਪੌਦਿਆਂ ਦਾ: ਇਹ ਇਕ ਵਿਸ਼ਾਲ ਪਰਵਾਰ ਹੈ ਜਿਸ ਵਿੱਚ ਉਹਨਾਂ ਦੀਆਂ ਅਨੇਕਾਂ ਜਾਤੀਆਂ (ਬੀਨ, ਬਰਸੀਨ, ਕਲੋਵਰ, ਲੋਬੀਆ, ਮਟਰ, ਛੋਲੇ (ਚਨੇ), ਆਦਿ ਸ਼ਾਮਲ ਹਨ। ਇਹ ਮਾਨਵ ਅਤੇ ਪਸ਼ੂਆਂ ਲਈ ਮਹੱਤਵਪੂਰਨ ਖ਼ੁਰਾਕੀ ਪੌਦੇ ਹਨ। ਇਹਨਾਂ ਦੀਆਂ ਜੜਾਂ ਨਾਈਟਰੋਜਨ (nitrogen) ਕਿਰਮਾਂ ਨੂੰ ਮਿੱਟੀ ਵਿੱਚ ਮਿਲਾਉਂਦੀਆਂ ਹੋਈਆਂ ਮਿੱਟੀ ਦੀ ਉਪਜਾਊ ਸ਼ੱਕਤੀ ਵਿੱਚ ਇਜ਼ਾਫ਼ਾ ਕਰਦੀਆਂ ਹਨ। ਅਜਿਹੇ ਪੌਦਿਆਂ ਦੇ ਦਾਣੇ ਦੋ-ਫਾੜ (ਦਾਲਾਂ) ਹੋ ਜਾਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.