ਫਾਰਮੈਟ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Formatting

ਐਮਐਸ ਵਰਡ ਵਿੱਚ ਦਸਤਾਵੇਜ਼ (ਡਾਕੂਮੈਂਟ) ਬਣਾਉਣ, ਐਡਿਟ ਕਰਨ, ਸੇਵ ਕਰਨ ਅਤੇ ਪ੍ਰਿੰਟ ਕਰਨ ਦੀ ਸੁਵਿਧਾ ਹੈ। ਇਸ ਭਾਗ ਵਿੱਚ ਵਰਡ ਦੇ ਡਾਕੂਮੈਂਟ ਦਾ ਫੌਂਟ ਬਦਲਣਾ , ਪੈਰਾਗ੍ਰਾਫ ਸੈੱਟ ਕਰਨਾ, ਟੈਕਸਟ ਵਿੱਚ ਇਨਡੈਂਟ , ਬੁਲਿਟ ਅਤੇ ਨੰਬਰ ਆਦਿ ਭਰਨ ਤੋਂ ਲੈ ਕੇ ਬਾਰਡਰ, ਸ਼ੇਡਿੰਗ, ਕਾਲਮ, ਰੰਗ , ਆਟੋਸ਼ੇਪ, ਵਰਡ ਆਰਟ ਅਤੇ ਕਲਿੱਪ ਆਰਟ ਆਦਿ ਭਰਨ ਬਾਰੇ ਜਾਣਕਾਰੀ ਸ਼ਾਮਿਲ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.