ਫੇੜਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੇੜਨਾ. ਕ੍ਰਿ—ਕਮਾਉਣਾ. ਕਰਮ ਦਾ ਕਰਨਾ. “ਪਰਧਨ ਦੋਖ ਕਿਛੁ ਪਾਪ ਨ ਫੇੜੇ.” (ਧਨਾ ਮ: ੫) ੨ ਬੁਰਾਈ ਕਮਾਉਣੀ. ਬੁਰਾ ਕਰਨਾ. “ਸਿਰ ਪੈਰੀ ਕਿਆ ਫੇੜਿਆ?” (ਸ. ਫਰੀਦ) ਤੇਰੇ ਅੰਗਾਂ ਨੇ ਕੀ ਬੁਰਾ ਕਮਾਇਆ ਹੈ?
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 956, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First