ਫੋਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੋਆ. ਸੰਗ੍ਯਾ—ਫੋਹਾ. ਫੰਭਾ. ਫਹਾ। ੨ ਭੇਦ. ਭਿੰਨਤਾ. “ਜਗ ਵਿੱਚ ਸਾਧੁ ਅਸਾਧੁ ਸੰਗ, ਸੰਗਸੁਭਾਇ ਜਾਇ ਫਲ ਫੋਆ.” (ਭਾਗੁ) ਸਾਧੁ ਅਸਾਧੁ ਦੇ ਸੰਗ ਦੇ ਫਲ ਦਾ ਭੇਦ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First