ਫੋਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੋਟਾ. ਸੰਗ੍ਯਾ—ਫੋਟਕ. ਨਾਚਾਕੀ. ਵਿਰੋਧ । ੨ ਭਿੰਨਤਾ. ਜੁਦਾਈ। ੩ ਘਾਟਾ. ਕਮੀ. “ਸੂਰਜ ਇੱਕ ਚੜੰਦਿਆ ਹੁਇ ਅਠਖੰਡ ਪਵੈ ਫਲ ਫੋਟਾ.” (ਭਾਗੁ) ਸੂਰਜ ਚੜ੍ਹਨ ਤੋਂ ਹਨੇਰਾ ਛਿੰਨ ਭਿੰਨ (ਅਠਖੰਡ) ਹੋ ਜਾਂਦਾ ਹੈ ਅਤੇ ਉਸ ਦੀ ਵ੍ਰਿੱਧੀ (ਫਲ) ਵਿੱਚ ਘਾਟਾ ਪੈ ਜਾਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First