ਬਰਤਾਨਵੀ ਭਾਰਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

British India_ਬਰਤਾਨਵੀ ਭਾਰਤ: ਪੰਦਰਾਂ ਅਗਸਤ 1947 ਤੋਂ ਪਹਿਲਾਂ ਦੇ ਸਮੇਂ ਬਾਰੇ ਬਰਤਾਨਵੀ ਭਾਰਤ ਦਾ ਮਤਲਬ ਹੈ ਉਹ ਰਾਜ-ਖੇਤਰ ਜਿਨ੍ਹਾਂ ਨੂੰ ਉਸ ਸਮੇਂ ਬਰਤਾਨਵੀ ਭਾਰਤ ਕਰਕੇ ਜਾਣਿਆ ਜਾਂਦਾ ਸੀ , ਪਰ ਬਰਾਰ ਨੂੰ ਸ਼ਾਮਲ ਕਰਕੇ; ਅਤੇ ਜਿਥੋਂ ਤਕ 14 ਅਗਸਤ 1947 ਤੋਂ ਬਾਦ ਕਿਸੇ ਸਮੇਂ ਦਾ ਸਬੰਧ ਹੈ ਉਥੇ ਉਹ ਰਾਜਖੇਤਰ ਜੋ ਭਾਰਤ ਦੇ ਸੂਬਿਆਂ ਵਿਚ ਸਮਾਵਿਸ਼ਟ ਹੈ। [ਕੁਮਾਰ ਜਗਦੀਸ਼ ਚੰਦਰ ਸਿਨਹਾ ਬਨਾਮ ਕਮਿਸ਼ਨਰ ਔਫ ਇਨਕਮ ਟੈਕਸ-ਏ ਆਈ ਆਰ 1956 ਕਲਕਤਾ 48]।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.