ਭੂਮਿਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੂਮਿਕਾ [ਨਾਂਇ] ਕਿਸੇ ਪੁਸਤਕ ਦੀ ਮੂਲ ਲਿਖਤ ਤੋਂ ਪਹਿਲਾਂ ਦਰਜ ਲਿਖਤ ਅਥਵਾ ਲੇਖਕ ਆਦਿ ਬਾਰੇ ਕੁਝ ਸ਼ਬਦ , ਮੁਖ-ਬੰਧ; ਆਧਾਰ; ਰੋਲ ਅਦਾ ਕਰਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੂਮਿਕਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੂਮਿਕਾ : ਵੇਖੋ ‘ਉਥਾਨਿਕਾ’
ਉਥਾਨਿਕਾ : ਕਿਸੇ ਪ੍ਰਸੰਗ ਨੂੰ ਉੱਥਾਨ (ਉਠਾਉਣ ਜਾਂ ਉਲੀਕਣ) ਤੋਂ ਪਹਿਲਾਂ ਪੇਸ਼ ਕੀਤੇ ਗਏ ਵਿਆਖਿਆਤਮਕ ਪਿਛੋਕੜ ਨੂੰ ‘ਉਥਾਨਿਕਾ’ ਆਖਦੇ ਹਨ। ਭੂਮਿਕਾ, ਦੀਬਾਚਾ ਜਾਂ ਤਮਹੀਦ ਇਸ ਦੇ ਸਮਾਨਾਰਥਕ ਸ਼ਬਦ ਹਨ, ਪਰ ਉਥਾਨਿਕਾ ਵਿਚ ਕਈ ਵਾਰ ਰਚਨਾ ਦੇ ਪ੍ਰੇਰਣਾ–ਪ੍ਰਸੰਗ ਨੂੰ ਜ਼ਿਆਦਾ ਵਿਸਤਾਰ ਦਿੱਤਾ ਜਾਂਦਾ ਹੈ। ਇਸ ਸ਼ਬਦ ਅਧਿਕਤਰ ਪੁਰਾਤਨ ਸਾਹਿੱਤ ਦੇ ਸੰਦਰਭ ਵਿਚ ਵਰਤਿਆ ਜਾਂਦਾ ਹੈ। [ਸਹਾ. ਗ੍ਰੰਥ––ਮ. ਕੋ.]
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 4720, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First