ਮਚਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਚਾ* (ਕ੍ਰਿ.। ਹਿੰਦੀ ਮਾਚਨਾ। ਪੰਜਾਬੀ ਮਚਨਾ) ਖੱਚਤ ਹੋਣਾ। ਰਸ ਜਾਣਾ। ਠੀਕ ਹੋ ਜਾਣ। ਯਥਾ-‘ਪਰਮਾਨੰਦ ਗੁਰੂ ਮੁਖਿ ਮਚਾ’। ਪਰਮਾਨੰਦ ਵਿਖੇ ਗੁਰਮੁਖ ਖੱਚਤ ਹੋ ਰਹੇ ਹਨ।
----------
* ਪੰਜਾਬੀ ਦੇ ਪੁਰਾਣੇ ਗੀਤਾਂ ਵਿਚ ਚਿੰਦੜੇ ਪਦ ਆਉਂਦਾ ਹੈ, ਉਥੇ ਅਰਥ-ਚਿਤਵੇ ਹੋਏ, ਵਾਂਛਤ, ਮੰਗੇ ਹੋਏ ਆਦਿ ਆਉਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First