ਮਰਜ ਫੀਲਡ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Merge Field
ਇਹ ਇਕ ਡਾਟਾ ਆਈਟਮ (ਮੱਦ) ਹੁੰਦੀ ਹੈ ਜਿਵੇਂ ਕਿ ਨਾਮ , ਸ਼ਹਿਰ , ਪਿੰਨ ਆਦਿ। ਇਹ ਹਦਾਇਤ ਦਿੰਦੀ ਹੈ ਕਿ ਡਾਟਾ ਸੋਰਸ (ਨਾਮ, ਪਤਾ) ਸੂਚਨਾ ਨੂੰ ਮੁੱਖ ਡਾਕੂਮੈਂਟ ਵਿੱਚ ਕਿੱਥੇ ਦਾਖ਼ਲ ਕੀਤਾ ਜਾਵੇ।
ਮੇਲ ਮਰਜ ਵਿੱਚ ਹੇਠਾਂ ਲਿਖੇ ਤਿੰਨ ਮੁੱਢਲੇ ਸਟੈੱਪ ਸ਼ਾਮਿਲ ਹੁੰਦੇ ਹਨ :
1. ਮੁੱਖ ਡਾਕੂਮੈਂਟ ਬਣਾਉਣਾ
2. ਡਾਟਾ ਸੋਰਸ ਨਿਰਧਾਰਿਤ ਕਰਨਾ ਅਤੇ
3. ਡਾਟਾ ਸੋਰਸ ਨੂੰ ਮੁੱਖ ਡਾਕੂਮੈਂਟ ਵਿੱਚ ਮਿਲਾਉਣਾ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First