ਮਿੱਟੀ ਜੈਵਿਕ ਕਿਰਿਆ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Zymogenous (ਜ਼ਿਮੋਜੈਨਸ) ਮਿੱਟੀ ਜੈਵਿਕ ਕਿਰਿਆ: ਇਹ ਮਿੱਟੀ ਜੈਵਿਕਤਾ ਨਾਲ ਸੰਬੰਧਿਤ ਹੈ ਜਿਹੜਾ ਆਹਾਰ ਪਾਚਕ (metabolic) ਅਤੇ ਜਣਨ ਦਰਾਂ (reproductive rates) ਵਧ ਜਾਂਦੀਆਂ ਹਨ। ਮਿੱਟੀ ਵਿੱਚ ਗ਼ੈਰ-ਰਸਾਇਣਿਕੀ ਪਦਾਰਥ (organic material) ਮਿਲਾਇਆ ਜਾਵੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First