ਮੁਆਇਦਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Contract_ਮੁਆਇਦਾ: ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਮੁਆਇਦੇ ਦਾ ਮਤਲਬ ਹੈ ਸ਼ਕਤਵਾਨ ਧਿਰਾਂ ਵਿਚਕਾਰ ਕੋਈ ਕੰਮ ਕਰਨ ਜਾਂ ਕਿਸੇ ਕੰਮ ਦੇ ਕਰਨ ਤੋਂ ਗੁਰੇਜ਼ ਕਰਨ ਲਈ ਇਕਰਾਰ ।
ਹਰੇਕ ਮੁਆਇਦਾ ਧਿਰਾਂ ਦੇ ਪ੍ਰਾਪਤ ਇਕਰਾਰਾਂ ਤੇ ਆਧਾਰਤ ਹੁੰਦਾ ਹੈ। ਮੁਆਇਦੇ ਦੀਆਂ ਹੋਰ ਤਤਵਿਕ ਲੋੜਾਂ ਵਿਚ ਇਕਰਾਰਾਂ ਦਾ ਕਾਨੂੰਨ-ਪੂਰਨ ਹੋਣਾ, ਧਿਰਾਂ ਦਾ ਸ਼ਕਤਵਾਨ ( ਉਮਰ , ਮਾਨਸਿਕ ਅਵਸਥਾ,ਲਿੰਗ ਅਤੇ ਮਰਾਤਬਾ) ਹੋਣਾ ਅਤੇ ਇਕੋ ਅਰਥ ਵਿਚ ਆਪਸੀ ਸਹਿਮਤੀ। ਜਦ ਇਕਰਾਰ ਅਨੁਮਾਨਾਂ ਤੇ ਆਧਾਰਤ ਹੋਣ ਤਾਂ ਅਰਥਾਵਾਂ ਮੁਆਇਦਾ ਹੋਂਦ ਵਿਚ ਆਉਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First