ਮੁਰੱਬੇਬੰਦੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Remembrement (ਰਿਮੈੱਮਬਰਮੈੱਨਟ) ਮੁਰੱਬੇਬੰਦੀ: ਇਹ ਫ਼ਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜੋ ਦਰਜਾ ਬਦਲਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਭੂਮੀ ਜੋਤਾਂ (land-holdings) ਦਾ ਅਨੇਕਾਂ ਥਾਂਵਾਂ ਤੇ ਬਿਖਰੇ ਪਏ ਹੋਣਾ ਅਤੇ ਉਹਨਾਂ ਨੂੰ ਮੁਰੱਬੇਬੰਦੀ (consolidation) ਦੁਆਰਾ ਇਕੱਤਰਿਤ ਕਰਦੇ ਹੋਏ ਆਕਾਰ ਵੱਡੇ ਕਰਨੇ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First