ਮੋਹੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਹੜੀ (ਨਾਂ,ਇ) ਕਿਸੇ ਹਰੇ ਬ੍ਰਿਛ ਦੀ ਟਾਹਣੀ; ਕੰਡਿਆਂ ਵਾਲੇ ਬ੍ਰਿਛ ਨਾਲੋਂ ਵੱਢ੍ਹੀ ਟਹਿਣੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਇਹ ਆਮ ਸੁਣਨ ਵਿਚ ਆਇਆ ਹੈ ਕਿ ਕਿਸੇ ਪਿੰਡ ਦੀ ਮੋਹੜੀ ਕਿਸੇ ਮਸਹੂਰ ਬੰਦੇ ਨੇ ਗੱਡੀ
ਕੀ ਸਬਦ ਮੋਹੜੀ ਤੋਂ ਮੁਰਾਦ ਓਹੀ ਹੈ ,,,?
Talwinder,
( 2024/02/17 09:5837)
Please Login First