ਮੌਡੂਲੇਸ਼ਨ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Modulation

ਮੌਡੂਲੇਸ਼ਨ ਕਰਵਾਉਣ ਲਈ ਮੌਡਮ ਦੀ ਲੋੜ ਪੈਂਦੀ ਹੈ। ਮੌਡੂਲੇਸ਼ਨ ਰਾਹੀਂ ਡਿਜ਼ੀਟਲ ਸੰਕੇਤਾਂ (Signals) ਨੂੰ ਐਨਾਲਾਗ ਸੰਕੇਤਾਂ ਵਿੱਚ ਬਦਲਿਆ ਜਾਂਦਾ ਹੈ। ਅਜਿਹਾ ਕਰਨ ਨਾਲ ਕੰਪਿਊਟਰ ਦੇ ਡਿਜ਼ੀਟਲ ਸੰਕੇਤ ਟੈਲੀਫੋਨ ਲਾਈਨ ਉੱਤੇ ਸੰਚਾਰ ਕਰਨ ਦੇ ਯੋਗ ਹੋ ਜਾਂਦੇ ਹਨ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.