ਯੂਟੀਲਿਟੀ ਜਾਂ ਸਰਵਿਸ ਸਾਫਟਵੇਅਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Utility or Service Software

ਓਪਰੇਟਿੰਗ ਸਿਸਟਮ ਬਹੁਤ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਇਹ ਸੇਵਾਵਾਂ ਵਰਤੋਂਕਾਰ ਨੂੰ ਅੰਕੜਿਆਂ ਦਾ ਬੈਕਅਪ ਲੈਣ , ਵਾਈਰਸ ਨੂੰ ਸਕੈਨ ਕਰਨ, ਸਿਸਟਮ ਨੂੰ ਚੁੱਸਤ-ਦਰੁਸਤ ਰੱਖਣ, ਹਟਾਈਆਂ ਫਾਈਲਾਂ ਦੀ ਪੁਨਰ ਵਰਤੋਂ ਕਰਨ ਆਦਿ 'ਚ ਮਦਦ ਕਰਦੀਆਂ ਹਨ। ਇਹਨਾਂ ਉੱਚਤਮ ਸੇਵਾਵਾਂ ਪ੍ਰਦਾਨ ਕਰਵਾਉਣ ਵਾਲੇ ਸਾਫਟਵੇਅਰਾਂ ਨੂੰ ਸਰਵਿਸ ਸਾਫਟਵੇਅਰ ਕਿਹਾ ਜਾਂਦਾ ਹੈ। ਸਰਵਿਸ ਸਾਫਟਵੇਅਰਜ ਨੂੰ ਹੇਠਾਂ ਲਿਖੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ :

· ਡਿਸਕ ਡੀਫਰੇਜਮੈਂਟਰ (Disk Defragmenter)

· ਡਾਟਾ ਕੰਪਰੈਸ਼ਨ (Data Compression)

· ਬੈਕਅਪ ਸਾਫਟਵੇਅਰ (Backup Software)

· ਡਾਟਾ ਰਿਕਵਰੀ ਸਾਫਟਵੇਅਰ (Data Recovery Software)

· ਸਕਰੀਨ ਸੇਵਰ (Screen Saver)

· ਐਂਟੀ ਵਾਈਰਸ ਯੂਟੀਲਿਟੀਜ਼ (Antivirus Utilities)

ਆਓ ਹੁਣ ਇਹਨਾਂ ਬਾਰੇ ਵਿਸਥਾਰ ਨਾਲ ਜਾਣੀਏ :


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.