ਰਬੜ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Balata (ਬਾਲਾਟਾਅ) ਰਬੜ: ਦੱਖਣੀ ਅਮਰੀਕਾ ਵਿਚ ਪਰ ਵਿਸ਼ੇਸ਼ ਕਰਕੇ ਬਰਤਾਨਵੀ ਗੁਇਆਨਾ (British Guiana) ਵਿੱਚ ਪਾਈ ਜਾਂਦੀ ਹੈ ਇਕ ਪ੍ਰਕਾਰ ਦੀ ਰਬੜ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਰਬੜ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Rubber (ਰਅੱਬਅ:) ਰਬੜ: ਇਹ ਲਚਕਦਾਰ ਪਦਾਰਥ ਹੈ, ਜਿਹੜਾ ਪ੍ਰਕ੍ਰਿਤਕ (natural) ਅਤੇ ਬਨਾਵਟੀ (synthetic) ਸਰੋਤਾਂ ਤੋਂ ਪ੍ਰਾਪਤ ਹੁੰਦਾ ਹੈ। ਪਹਿਲਾ ਸ੍ਰੋਤ ਊਸ਼ਣ ਕਟਿਬੰਧੀ ਬਿਰਖਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਦਾ ਤਰਲ ਦੁੱਧ (latex) ਹੈ। ਇਹਨਾਂ ਵਿਚੋਂ ਹੀਵਾ ਬ੍ਰਾਜ਼ੀਲੀ-ਨਿਸਸ (Hevea brasiliensis) ਜਾਤੀ ਬਹੁ ਮੁੱਲਵਾਨ ਹੈ। ਦੂਜਾ ਸਰੋਤ ਬਨਾਵਟੀ ਹੈ, ਜਿਹੜਾ ਪ੍ਰਕ੍ਰਿਤਕ ਰਬੜ ਦੀ ਥਾਂ ਲੇਵਾ ਹੈ। ਇਹ ਰਬੜ ਖਣਿਜ ਤੇਲ (petroleum) ਤੋਂ ਪ੍ਰਾਪਤ ਹਾਈਡਰੋ-ਕਾਰਬਨ (hydrocarbons) ਤੋਂ ਤਿਆਰ ਕੀਤੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਰਬੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਬੜ [ਨਾਂਇ] ਇੱਕ ਰੁੱਖ ਅਤੇ ਉਸ ਦੇ ਦੁੱਧ ਨੂੰ ਗਰਮ ਕਰਕੇ ਬਣਾਇਆ ਗਿਆ ਲਚਕੀਲਾ ਪਦਾਰਥ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1918, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First