ਲਾਤੀਨੀ ਅਮਰੀਕਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Latin America (ਲੈਟਿਨ ਅਮਰਿਕਅ) ਲਾਤੀਨੀ ਅਮਰੀਕਾ: ਨਵੀਂ ਦੁਨੀਆ ਦੇ ਉਹ ਦੇਸ ਜਿਹੜੇ ਸਪੇਨੀਆਂ (Spaniards) ਜਾਂ ਪੁਰਤਗਾਲੀਆਂ (Portguese) ਜਿਵੇਂ ਬਰਾਜ਼ੀਲ ਦੁਆਰਾ ਲੱਭੇ, ਖੋਜੇ ਜਾਂ ਜਿੱਤੇ ਗਏ, ਭਾਵ ਨਵੀਂ ਦੁਨੀਆ ਦੇ ਉਹ ਭਾਗ ਜਿਥੇ ਸਪੇਨੀ ਭਾਸ਼ਾ ਅਤੇ ਪੁਰਤਗਾਲੀ ਭਾਸ਼ਾ (ਬਰਾਜ਼ੀਲ) ਬੋਲੀਆਂ ਜਾਂਦੀਆਂ ਹਨ ਜੋ (ਗੁਯਾਨਾ, ਫ਼ਰਾਂਸੀਸੀ ਗੁਯਾਨਾ, ਸੁਰੀਨਾਮ ਨੂੰ ਛੱਡ ਕੇ) ਦੱਖਣੀ ਅਮਰੀਕਾ ਦੀ ਮੁੱਖ-ਭੂਮੀ ਬਣਾਉਂਦੇ ਹਨ, (ਬੈਲਿਜਿ ਨੂੰ ਛੱਡ ਕੇ) ਕੇਂਦਰੀ ਅਮਰੀਕਾ ਦੇ ਸਾਰੇ ਦੇਸ਼, ਮੈਕਸੀਕੋ, ਪੱਛਮੀ ਦੀਪ ਸਮੂਹ, ਕਯੂਬਾ ਅਤੇ ਡੋਮੀਨਿਕਾ ਜਿਥੇ ਸਪੇਨੀ ਭਾਸ਼ਾ ਬੋਲੀ ਜਾਂਦੀ ਹੈ, ਸ਼ਾਮਲ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First