ਲਿਖਵਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Drawer_ਲਿਖਵਾਲ: ਉਹ ਵਿਅਕਤੀ ਜੋ ਕਿਸੇ ਲਿਖਤ ਵਿਚ ਦਸੀ ਧਨ ਦੀ ਰਕਮ ਅਦਾ ਕਰਨ ਲਈ ਕਿਸੇ ਵਿਅਕਤੀ ਜਾਂ ਹਸਤੀ ਨੂੰ ਨਿਦੇਸ਼ ਦਿੰਦਾ ਹੈ ਉਸ ਨੂੰ ਲਿਖਵਾਲ ਕਿਹਾ ਜਾਂਦਾ ਹੈ। ਵਿਕਾਯੋਗ ਲਿਖਤਾਂ ਐਕਟ ਦੀ ਧਾਰਾ 7 ਵਿਚ ਪਰਿਭਾਸ਼ਤ ਅਨੁਸਾਰ ਵਟਾਂਦਰਾ ਬਿਲ ਜਾ ਚੈੱਕ ਰਚਣ ਵਾਲੇ ਨੂੰ ਲਿਖਵਾਲ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2208, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First