ਲੁਡਾਈਐ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲੁਡਾਈਐ* (ਕ੍ਰਿ.। ਪੰਜਾਬੀ ਲੁਡਣਾ=ਖੁਸ਼ੀ ਵਿਚ ਸਰੀਰ ਦਾ ਹਿਲਣਾ, ਕੁੱਦਣਾ। ਸੰਸਕ੍ਰਿਤ ਲੁਡ=ਹਿਲਨਾ, ਰਿੜਕਨਾ) ਲਟਕ ਨਾਲ ਹਿਲੀਏ ਭਾਵ ਪ੍ਰਸੰਨ ਹੋਵੀਏ। ਯਥਾ-‘ਕਹੁ ਨਾਨਕ ਬਾਹ ਲੁਡਾਈਐ’।
----------
* ਪੰਜਾਬੀ ਵਿਚ -ਲੁਡੀ- ਇਕ ਖੇਡ ਬੀ ਹੈ, ਜਿਸ ਵਿਚ ਖਾਸ ਤਰ੍ਹਾਂ ਨਾਲ ਕੁਦਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First