ਲੋੜ ਅਨੁਸਾਰ ਪੂਰਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Adequate_ਲੋੜ ਅਨੁਸਾਰ ਪੂਰਾ: ਸੋਨੀਆ ਭਾਟੀਆ ਬਨਾਮ ਮੱਧ ਪ੍ਰਦੇਸ਼ ਰਾਜ (ਏ.ਆਈ.ਆਰ. 1981 ਐਸ. ਸੀ 1274) ਵਿਚ ਐਡੀਕੁਏਟ ਅਤੇ ਸਫ਼ੀਸ਼ੈਂਟ ਵਿਚਲੇ ਫ਼ਰਕ ਨੂੰ ਸਪਸ਼ਟ ਕੀਤਾ ਗਿਆ ਹੈ। ਲੋੜ ਅਨੁਸਾਰ ਪੂਰਾ ਦਾ ਮਤਲਬ ਹੈ ਪੂਰੇ ਤੌਰ ਤੇ ਲੋੜਾਂ ਦੇ ਬਰਾਬਰ। ਕੋਈ ਚੀਜ਼ ਲੋੜ ਅਨੁਸਾਰ ਪੂਰੀ ਨਹੀਂ ਕਹੀ ਜਾ ਸਕਦੀ ਜੇ ਲੋੜੀ ਗਈ ਚੀਜ਼ ਦੇ ਬਰਾਬਰ ਨ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First