ਵਰਤੋਂ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਵਰਤੋਂ [ਨਾਂਇ] ਵਰਤਣ ਦਾ ਭਾਵ, ਉਪਯੋਗ, ਇਸਤੇਮਾਲ; ਲੈਣ-ਦੇਣ, ਮੇਲ਼-ਜੋਲ਼
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਵਰਤੋਂ ਸਰੋਤ : 
    
      ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
      
           
     
      
      
      
       
	ਵਰਤੋਂ (utility)
	     ਕਿਸੇ ਵਸਤੂ ਦੀ ਮਨੁੱਖੀ ਲੋੜਾਂ ਪੂਰੀਆਂ ਕਰਨ ਦੀ ਅੰਤਰੀਵ ਜਾਂ ਅਸਲੀ ਯੋਗਤਾ। ਇਹ ਯੋਗਤਾ ਵਸਤੂ ਵਿੱਚ ਹੈ, ਮਨੁੱਖੀ ਪਰੇਖਕ ਭਾਵੇਂ ਇਸ ਨੂੰ ਸਮਝੇ ਜਾਂ ਨਾ। ਵਰਤੋਂ ਵਿੱਚ ਵਿਸ਼ਵਾਸ ਕਦਰ/ਮੁੱਲ ਦਾ ਆਧਾਰ ਹੁੰਦਾ ਹੈ, ਪਰ ਵਰਤੋਂ ਦੀ ਵਸਤੂ ਦੀ ਸ਼ਕਤੀ ਵੀ ਹੋ ਸਕਦੀ ਹੈ। ਸਭ ਤੋਂ ਵੱਡੀ ਗਿਣਤੀ ਦੀ ਸਭ ਤੋਂ ਜ਼ਿਆਦਾ ਖੁਸ਼ੀ ਵਰਤੋਂ (utility) ਹੈ। ਵਧਤਮ ਵਰਤੀਣ ਯੋਗਤਾ ਮਨੁਖਤਾ ਦਾ ਅੰਤਮ ਮਨੋਰਥ ਹੈ।
    
      
      
      
         ਲੇਖਕ : ਪਰਕਾਸ਼ ਸਿੰਘ ਜੰਮੂ, 
        ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 25098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First