ਵੈੱਬਸਾਈਟ ਖੋਲ੍ਹਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Opening a Website

ਕਿਸੇ ਵੈੱਬਸਾਈਟ ਨੂੰ ਖੋਲ੍ਹਣ ਤੋਂ ਪਹਿਲਾਂ ਉਸ ਦੇ ਪਤੇ ਜਾਂ ਐਡਰੈੱਸ (Address) ਦੀ ਲੋੜ ਪੈਂਦੀ ਹੈ। ਵੈੱਬਸਾਈਟ ਖੋਲ੍ਹਣ ਦੇ ਤਰੀਕੇ ਨੂੰ ਜਾਣਨ ਤੋਂ ਪਹਿਲਾਂ ਇੰਟਰਨੈੱਟ ਐਕਸਪਲੋਰਰ ਨੂੰ ਸ਼ੁਰੂ ਕਰਨ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ:

ਇੰਟਰਨੈੱਟ ਐਕਸਪਲੋਰਰ ਨੂੰ ਸ਼ੁਰੂ ਕਰਨਾ (Starting an Internet Explorer)

ਇੰਟਰਨੈੱਟ ਨੂੰ ਸ਼ੁਰੂ ਕਰਨ ਦਾ ਕ੍ਰਮ ਇਸ ਪ੍ਰਕਾਰ ਹੈ :

1. ਪਹਿਲਾਂ ਸਟਾਰਟ ਬਟਨ ਦਬਾਓ।

2. ਸਟਾਰਟ ਮੀਨੂ ਤੋਂ ਆਲ ਪ੍ਰੋਗਰਾਮ ਆਪਸ਼ਨ ਚੁਣੋ

3. ਇਥੋਂ ਇੰਟਰਨੈੱਟ ਐਕਸਪਲੋਰਰ 'ਤੇ ਕਲਿੱਕ ਕਰੋ। ਇੰਟਰਨੈੱਟ ਦੀ ਸਕਰੀਨ ਖੁਲ੍ਹ ਕੇ ਸਾਹਮਣੇ ਆ ਜਾਵੇਗੀ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.