ਵੱਖ-ਵੱਖ ਮੀਨੂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Menu

ਪੇਂਟ ਵਿੱਚ ਮੀਨੂ ਬਾਰ ਉੱਤੇ ਕਈ ਤਰ੍ਹਾਂ ਦੇ ਮੀਨੂ ਦਿਖਾਈ ਦਿੰਦੇ ਹਨ। ਇਹਨਾਂ ਮੀਨੂਆਂ ਵਿੱਚ ਵੱਖ-ਵੱਖ ਕਮਾਂਡਾਂ (Commands) ਹੁੰਦੀਆਂ ਹਨ।

ਪੇਂਟ ਦੇ ਵੱਖ-ਵੱਖ ਮੀਨੂ ਹੇਠਾਂ ਲਿਖੇ ਅਨੁਸਾਰ ਹਨ:

· ਫਾਈਲ ਮੀਨੂ (File Menu)

· ਐਡਿਟ ਮੀਨੂ (Edit Menu)

· ਵੀਊ ਮੀਨੂ (View Menu)

· ਈਮੇਜ਼ ਮੀਨੂ (Image Menu)

· ਕਲਰ ਮੀਨੂ (Colour Menu)

· ਹੈਲਪ ਮੀਨੂ (Help Menu)


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1077, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.