ਸ਼ਕਤਵਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Competent_ਸ਼ਕਤਵਾਨ: ਸ਼ਕਤਵਾਨ ਦਾ ਮਤਲਬ ਹੈ ਅਧਿਕਾਰਤਾ ਰਖਣਾ, ਅਰਥਾਤ ਦਾਵੇ ਦੀ ਮਾਲੀਅਤ ਅਤੇ ਪ੍ਰਕਿਰਤੀ ਦੇ ਹਵਾਲੇ ਵਿਚ ਅਦਾਲਤ ਉਸ ਦੇ ਵਿਚਾਰਣ ਦੀ ਅਧਿਕਾਰਤਾ ਰਖਦੀ ਹੈ। ਇਸ ਦ੍ਰਿਸ਼ਟੀ ਤੋਂ ਕਿਸੇ ਦਾਵੇ ਦਾ ਵਿਚਾਰਣ ਕਰਨ ਲਈ ਇਕ ਗ੍ਰੇਡ ਤੋਂ ਵਧ ਗ੍ਰੇਡ ਦੀ ਅਦਾਲਤਾਂ ਹੋ ਸਕਦੀਆਂ ਹਨ। ਪਰ ਦਾਵਾ ਉਸ ਮਾਲੀਅਤ ਦੀ ਅਧਿਕਾਰਤਾ ਰਖਣ ਵਾਲੀ ਸਭ ਤੋਂ ਹੇਠਲੇ ਦਰਜੇ ਦੀ ਅਦਾਲਤ ਵਿਚ ਦਾਇਰ ਕੀਤਾ ਜਾ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First