ਸ਼ਕਤਵਾਨ ਅਦਾਲਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Competent Court_ਸ਼ਕਤਵਾਨ ਅਦਾਲਤ: ਸ਼ਕਤਵਾਨ ਅਦਾਲਤ ਉਸ ਅਦਾਲਤ ਨੂੰ ਕਿਹਾ ਜਾਂਦਾ ਹੈ ਜੋ ਉਸ ਮਾਮਲੇ ਵਿਚ ਅਧਿਕਾਰਤਾ ਰਖਦੀ ਹੋਵੇ। ਜ਼ਾਬਤਾ ਦੀਵਾਨੀ ਸੰਘਤਾ ਦੀ ਧਾਰਾ11 ਵਿਚ ਆਏ ਇਸ ਸ਼ਬਦ ਦਾ ਅਰਥ ਹੈ ਮਾਲੀਅਤ ਦੀ ਸੀਮਾ ਬਾਬਤ ਅਤੇ ਨਾਲੇ ਦਾਵੇ ਦੇ ਵਿਸ਼ੇ ਬਾਬਤ ਅਧਿਕਾਰਤਾ ਦੀ ਵਰਤੋਂ ਕਰਨ ਵਾਲੀ ਅਦਾਲਤ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.