ਸ਼ਾਹ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਾਹ (ਨਾਂ,ਪੁ) ਵੇਖੋ : ਸ਼ਾਹੂਕਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸ਼ਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਾਹ [ਨਾਂਪੁ] ਵਿਆਜ ਉੱਤੇ ਪੈਸੇ ਦੇਣ ਵਾਲ਼ਾ , ਸ਼ਾਹੂਕਾਰ , ਸੇਠ, ਧਨਵਾਨ; ਰਾਜਾ , ਸ਼ਾਸਕ; ਸੰਤ ਫ਼ਕੀਰਾਂ ਦਾ ਇੱਕ ਉਪਨਾਮ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਾਹ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਾਹ, (ਫ਼ਾਰਸੀ) / ਪੁਲਿੰਗ: ੧. ਧਨੀ, ਸੁਦਾਗਰ, ਰੁਪਿਆ ਵਿਆਜੀ ਦੇਣ ਵਾਲਾ, ਸੇਠ, ਸਰਾਫ਼, ਹਟਵਾਣੀਆ, ਵਪਾਰੀ; ੨. ਮੁਸਲਮਾਨ ਰਾਜਾ (ਪਾਤਸ਼ਾਹ), ਸੁਲਤਾਨ; ੩. ਕਈਆਂ ਫਕੀਰਾਂ ਦਾ ਨਾਉਂ; ੪. ਗੁਮਾਸ਼ਤੇ ਦਾ ਮਾਲਕ; ੫. ਸਯਦਾਂ ਦਾ ਉਪਨਾਮ; ੬. ਵਿਸ਼ੇਸ਼ਣ : ਸਿਆਹ, ਕਾਲਾ; ੭. ਅਗੇਤਰ :ਗੁਰਤਾ ਵਾਚਕ, ਵਡਾ, ਮਾਹਰ ਉਸਤਾਦ ਦੇ ਰੁਤਬੇ ਦਾ ਜਿਵੇਂ ਸ਼ਾਹਸਵਾਰ ਸ਼ਾਹਕਾਰ ਸ਼ਾਹਦਰਾ ਆਦਿ ਵਿੱਚ
–ਸ਼ਾਹਣੀ, ਇਸਤਰੀ ਲਿੰਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-15-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First