ਸ਼ੋਖ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ੋਖ, ਫ਼ਾਰਸੀ / ਵਿਸ਼ੇਸ਼ਣ : ੧. ਚੰਚਲ, ਅੱਥਰਾ; ੨. ਗੁਸਤਾਖ਼, ਸ਼ਰਾਰਤੀ; ੩. ਉਘੜਵਾਂ, ਗੂੜ੍ਹਾ, ਤੇਜ਼, ਭੜਕੀਲਾ (ਰੰਗ)
–ਸ਼ੋਖਣਾ, ਕਿਰਿਆ ਅਕਰਮਕ : ਸ਼ੋਖ ਹੋਣਾ, ਚਾਮ੍ਹਲਣਾ
–ਸ਼ੋਖੀ, ਇਸਤਰੀ ਲਿੰਗ : ੧. ਅੱਥਰਪੁਣਾ, ਚੰਚਲਤਾ, ਚੁਲਬਲਾਪਣ; ੨. ਗੁਸਤਾਖੀ; ੩. ਅਦਾ, ਨਖਰਾ; ੪. ਮਖੌਲ; ੫. ਰੰਗ ਦੀ ਤੇਜ਼ੀ, ਚਮਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-23-02-44-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First