ਸਕਰੀਨ ਸੇਵਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Screen Saver
ਸਕਰੀਨ ਸੇਵਰ ਜੀਵੰਤ ਚਿੱਤਰ ਹੁੰਦੇ ਹਨ ਜੋ ਮੌਨੀਟਰ ਦੀ ਸਕਰੀਨ ਉੱਪਰ ਇਧਰ-ਓਧਰ ਗਤੀ ਕਰਦੇ ਹਨ। ਸਕਰੀਨ ਸੇਵਰ ਮੌਨੀਟਰ ਦੀ ਹਾਰਡਵੇਅਰ ਸਮੱਸਿਆ ਨੂੰ ਹੱਲ ਕਰਨ 'ਚ ਮਦਦ ਕਰਦੇ ਹਨ।
ਜੇਕਰ ਕੋਈ ਤਸਵੀਰ ਆਦਿ ਮੌਨੀਟਰ ਉੱਤੇ ਲੰਬੇ ਸਮੇਂ ਤੱਕ ਦਿੱਖਣ ਲਈ ਛੱਡ ਦਿੱਤੀ ਜਾਵੇ ਤਾਂ ਮੌਨੀਟਰ ਦੀ ਸਕਰੀਨ ਉੱਤੇ ਪੱਕੇ ਤੌਰ 'ਤੇ ਨਿਸ਼ਾਨ ਪੈ ਸਕਦੇ ਹਨ। ਸੋ ਸਕਰੀਨ ਸੇਵਰ ਹੀ ਇਕ ਅਜਿਹਾ ਹੱਲ ਹੈ ਜੋ ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First