ਸਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸਾਥ. ਦੇਖੋ, ਸਥੁ। ੨ ਸੰਗ੍ਯਾ—ਉਹ ਥਾਂ, ਜਿੱਥੇ ਲੋਕ ਮਿਲਕੇ ਬੈਠਣ. ਸਹ—੡੎ਥਤੀ ਦੀ ਥਾਂ। ੩ ਪੰਚਾਇਤ ਦੇ ਬੈਠਣ ਦੀ ਜਗਾ। ੪ ਸਭਾ. ਮਜਲਿਸ. “ਅੰਧਾ ਝਗੜਾ ਅੰਧੀ ਸਥੈ.” (ਮ: ੧ ਵਾਰ ਸਾਰ) ੫ ਸੰ. स्थ. ਵਿ—ਠਹਿਰਨੇ ਵਾਲਾ. ਇਸਥਿਤ (੡੎ਥਤ) ਹੋਣ ਵਾਲਾ. ਇਹ ਸ਼ਬਦ ਕਿਸੇ ਪਦ ਦੇ ਅੰਤ ਲੱਗਿਆ ਕਰਦਾ ਹੈ, ਜਿਵੇਂ— ਗ੍ਰਿਹ੎ਥ, ਮਾਰਗ੎ਥ ਆਦਿ। ੬ सहस्थ—ਸਹ੎ਥ ਦਾ ਸੰਖੇਪ ਭੀ ਸਥ ਹੈ, ਅਰਥਾਤ—ਸਾਥ ਬੈਠਾ. ਇਸੇ ਦਾ ਰੂਪਾਂਤਰ ਸਾਥੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.