ਸਫਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਾ. ਅ਼ ੉ਫ਼ਾ. ਵਿ—ਸਾਫ. ਸ੍ਵੱਛ। ੨ ਸਿੱਧਾ. ਸਰਲ। ੩ ਬਸਾਤ. ਸ਼ਤਰੰਜ ਚੌਪੜ ਆਦਿ ਬਾਜੀ ਖੇਲਨ ਦਾ ਵਸਤ੍ਰ. “ਉਠਾਵੈ ਸਫਾ ਓਸ ਲਾਗੈ ਨ ਬਾਰ.” (ਨਸੀਹਤ) ੪ ਸਫ. ਕਤਾਰ. ਸ਼੍ਰੇਣੀ. ਪੰਕ੍ਤਿ. “ਗੋਪਨ ਕੀ ਉਨ ਹੀ ਸੀ ਸਫਾ.” (ਕ੍ਰਿਸਨਾਵ) ੫ ੉ਫ਼ਹ਼: ਪੰਨਾ. ਪ੍ਰਿ੄˜. page। ੬ ਦੇਖੋ, ਸਿਫਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਫਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਫਾ (ਸੰ.। ਅ਼ਰਬੀ ਸੁਫ਼=ਚਿਟਾਈ) ਚਿਟਾਈ, ਫੂਹੜੀ। ਯਥਾ-‘ਗੁਰਮੁਖਿ ਬੈਸਹੁ ਸਫਾ ਵਿਛਾਇ’ ਗੁਰਮੁਖਤਾ ਦੀ ਚਿਟਾਈ ਵਿਛਾਕੇ ਬੈਠੋ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਫਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਫਾ, (ਫ਼ਾਰਸੀ) / ਵਿਸ਼ੇਸ਼ਣ : ਸਾਫ਼, ਪਵਿੱਤਰ, ਸ਼ੁੱਧ, ਨਿਰਮਲ, ਛਾਣਿਆ ਹੋਇਆ, ਖਾਲਸ, ਸੁਥਰਾ, ਜਿਸ ਵਿੱਚ ਦਾਗ ਨਹੀਂ, ਨਿੱਤਰਿਆ ਹੋਇਆ, ਨਿੱਖਰਿਆ ਹੋਇਆ, ਸਫ਼ਾਫ, ਜੌ ਸੌਖੇ ਹੀ ਪੜ੍ਹਿਆ ਜਾਵੇ, ਸਪਸ਼ਟ, ਸਿੱਧਾ ਪੱਧਰਾ ਇਕੋ ਜੇਹਾ, ਸੱਚਾ

–ਸਫਨ ਸਫਾ, ਵਿਸ਼ੇਸ਼ਣ / ਲਾਗੂ ਕਿਰਿਆ : ਖਾਲੀ, ਰੜਾ, ਚਟਮ, ਬਿਲਕੁਲ ਮੁੰਨਿਆ ਹੋਇਆ, ਬਰਬਾਦ, ( ਲਾਗੂ ਕਿਰਿਆ : ਹੋਣਾ, ਕਰਨਾ)

–ਸਫਾਚੱਟ, ਵਿਸ਼ੇਸ਼ਣ : ਬਿਲਕੁਲ ਸਾਫ਼, ਜਿਸ ਉੱਤੇ ਕੋਈ ਚੀਜ਼ ਨਾ ਉੱਗੀ ਹੋਵੇ (ਮੈਦਾਨ), ਰੋਡਾ, ਗੰਜਾ (ਸਿਰ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-15-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸਫ਼ਾਂ


Gursewak Singh Dhaula, ( 2020/11/04 10:3657)

Rows- ਕਤਾਰਾਂ


Shinda Singh, ( 2023/05/15 12:2834)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.