ਸਬੱਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬੱਬ (ਨਾਂ,ਪੁ) ਦੋ ਧਿਰਾਂ ਨੂੰ ਮਿਲਾਏ ਜਾਣ ਵਾਲਾ ਵਸੀਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਬੱਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਬੱਬ [ਨਾਂਪੁ] ਮੌਕਾ , ਢੋ, ਵਸੀਲਾ , ਕਾਰਨ , ਵਜ੍ਹਾ, ਢਾਨਸ, ਮਾਧਿਅਮ, ਜ਼ਰੀਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9543, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਬੱਬ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਬੱਬ (ਅਰਬੀ) / ਪੁਲਿੰਗ : ਕੋਈ ਚੀਜ਼ ਜੋ ਦੋ ਚੀਜ਼ਾਂ ਨੂੰ ਮਿਲਾਏ, ਕਾਰਣ, ਵਜ੍ਹਾ, ਦੋ, ਵਸੀਲਾ
–ਸਬੱਬ ਨਾਲ, ਕਿਰਿਆ ਵਿਸ਼ੇਸ਼ਣ : ਸੁਭਾਵਕ ਹੀ, ਅਚਾਣਕ ਹੀ, ਰੱਬੀਂ, ਰੱਬੋਂ; ਸੋਵਤੀ
–ਬੇ ਸਬੱਬ, ਵਿਸ਼ੇਸ਼ਣ : ਜਿਸ ਦਾ ਕੁਝ ਕਾਰਣ ਨਹੀਂ, ਅਕਾਰਣ, ਐਵੇਂ ਹੀ, ਧਿਙਾਣੇ; (ਕਿਰਿਆ ਵਿਸ਼ੇਸ਼ਣ : ਐਵੇਂ, ਖਾਹ ਮਖਾਹ)
–ਸਬੱਬੀਂ, ਕਿਰਿਆ ਵਿਸ਼ੇਸ਼ਣ : ਸਬੱਬ ਨਾਲ, ਅਚਾਣਕ, ਰੱਬੋਂ, ਕੁਦਰਤੀ, ਬਗ਼ੈਰ ਇਰਾਦੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-12-51-38, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First